Central Sierra ਹੈਲਦੀ ਸੌਇਲਜ਼ ਪ੍ਰੋਗਰਾਮ
ਇਸਦੇ ਬਾਰੇ
Central Sierra ਹੈਲਦੀ ਸੌਇਲਜ਼ ਪ੍ਰੋਗਰਾਮ (Central Sierra Healthy Soils Program) Placer, RCD, El Dorado / Georgetown Divide RCD (EDGT RCD), ਅਤੇ Amador RCD ਦੇ ਸਹਿਯੋਗ ਨਾਲ ਅੱਠ ਕਾਊਂਟੀਆਂ (Nevada, Placer, Sacramento, El Dorado, Amador, Calaveras, Tuolumne ਅਤੇ Alpine) ਵਿੱਚ ਸਿੱਧੇ ਤੌਰ 'ਤੇ ਉਨ੍ਹਾਂ ਕਿਸਾਨਾਂ ਨੂੰ ਮੁਫ਼ਤ ਤਕਨੀਕੀ ਸਹਾਇਤਾ ਅਤੇ ਲਗਭਗ $3.4 ਮਿਲੀਅਨ ਪ੍ਰਦਾਨ ਕਰਦਾ ਹੈ ਜੋ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨਾ ਚਾਹੁੰਦੇ ਹੋ। ਇਹ ਪ੍ਰੋਗਰਾਮ California ਦੇ ਭੋਜਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਦਾਨ ਕੀਤੀ ਫੰਡਿੰਗ ਨਾਲ ਸੰਭਵ ਹੋ ਪਾਇਆ ਹੈ।
Central Sierra ਹੈਲਦੀ ਸੌਇਲਜ਼ ਪ੍ਰੋਗਰਾਮ ਸੰਰੱਖਿਅਣ ਪ੍ਰਬੰਧਨ ਦੇ ਉਨ੍ਹਾਂ ਅਭਿਆਸਾਂ ਨੂੰ ਲਾਗੂ ਕਰਨ ਵਿੱਚ ਫਾਰਮਾਂ ਅਤੇ ਕਿਸਾਨਾਂ ਦੀ ਮਦਦ ਕਰਦਾ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ, ਕਾਰਬਨ ਜ਼ਜ਼ਬ ਕਰਦੇ ਹਨ ਅਤੇ ਵਾਯੂਮੰਡਲੀ ਗ੍ਰੀਨਹਾਊਸ ਗੈਸਾਂ ਨੂੰ ਘਟਾਉਂਦੇ ਹਨ। ਹਾਲਾਂਕਿ ਇਹ ਪ੍ਰੋਗਰਾਮ ਛੋਟੇ ਪੱਧਰ ਦੇ ਕਿਸਾਨਾਂ ਅਤੇ ਸਮਾਜਕ ਰੂਪ ਵਿੱਚ ਪਿਛੜੇ ਕਿਸਾਨਾਂ ਅਤੇ ਪਸ਼ੂਪਾਲਕਾਂ ਨੂੰ ਤਰਜੀਹ ਦਿੰਦਾ ਹੈ, ਪਰ ਵੱਖ-ਵੱਖ ਪੱਧਰ ਅਤੇ ਪਿਛੋਕੜ ਵਾਲੇ ਕਿਸਾਨ ਅਪਲਾਈ ਕਰ ਸਕਦੇ ਹਨ। ਵਿਅਕਤੀਗਤ ਖੇਤਾਂ ਨੂੰ ਪ੍ਰੋਜੈਕਟ ਹੇਠਾਂ ਦਿੱਤੇ ਮਾਪਦੰਡ ਦੇ ਅਧਾਰ 'ਤੇ ਪ੍ਰਦਾਨ ਕੀਤਾ ਜਾਵੇਗਾ:
ਸਾਲ 2024 ਦੀ ਪਤਝੜ ਦੀ ਰੁੱਤ ਤੱਕ ਦੇ ਲਗਭਗ 50 ਆਨ-ਫਾਰਮ ਪ੍ਰੋਜੈਕਟਾਂ ਨੂੰ ਚੁਣਿਆ ਜਾਵੇਗਾ ਅਤੇ ਚੋਣ ਕੀਤੇ ਜਾਣ ਤੋਂ ਤੁਰੰਤ ਬਾਅਦ ਇਨ੍ਹਾਂ ਉੱਤੇ ਕੰਮ ਸ਼ੂਰੂ ਹੋ ਜਾਏਗਾ। ਫੰਡ ਦੇ ਸਮਾਪਤ ਹੋਣ ਤੱਕ ਪ੍ਰੋਜੈਕਟ ਨੂੰ ਜਾਰੀ ਰੱਖਿਆ ਜਾਵੇਗਾ। ਜੇਕਰ ਤੁਸੀਂ Central Sierra ਹੈਲਦੀ ਸੌਇਲਜ਼ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਇੰਟਰਸਟ ਫਾਰਮ ਨੂੰ ਭਰੋ: ਇਸ ਪ੍ਰੋਗਰਾਮ ਲਈ ਅਰਜ਼ੀਆਂ ਬੰਦ ਹੋ ਗਈਆਂ ਹਨ

- ਪ੍ਰੋਗਰਾਮ ਯਕੀਨੀ ਬਣਾਏਗਾ ਕਿ ਸੇਵਾ ਖੇਤਰ ਦੇ ਅੰਦਰ ਅੱਠ ਕਾਊਂਟੀਆਂ ਵਿੱਚ ਹਰੇਕ ਨੂੰ ਘੱਟੋ-ਘੱਟ ਇੱਕ ਪ੍ਰੋਜੈਕਟ ਪ੍ਰਦਾਨ ਕੀਤਾ ਜਾਵੇ।
- ਇਹ ਪ੍ਰੋਗਰਾਮ ਸਮਾਜਕ ਰੂਪ ਵਿੱਚ ਪਿਛੜੇ ਕਿਸਾਨਾਂ ਅਤੇ ਪਸ਼ੂਪਾਲਕਾਂ ਨੂੰ ਸਮਰਥਨ ਦੇਣ ਲਈ ਘੱਟੋ-ਘੱਟ 25% ਫੰਡਿੰਗ ਪ੍ਰਦਾਨ ਕਰੇਗਾ।
- ਅਗਲੇ ਪ੍ਰੋਜੈਕਟਾਂ ਨੂੰ "ਪਹਿਲਾਂ ਆਓ ਪਹਿਲਾਂ ਪਾਓ" ਅਧਾਰ 'ਤੇ ਮਨਜ਼ੂਰੀ ਦਿੱਤੀ ਜਾਵੇਗੀ।
ਸਾਲ 2024 ਦੀ ਪਤਝੜ ਦੀ ਰੁੱਤ ਤੱਕ ਦੇ ਲਗਭਗ 50 ਆਨ-ਫਾਰਮ ਪ੍ਰੋਜੈਕਟਾਂ ਨੂੰ ਚੁਣਿਆ ਜਾਵੇਗਾ ਅਤੇ ਚੋਣ ਕੀਤੇ ਜਾਣ ਤੋਂ ਤੁਰੰਤ ਬਾਅਦ ਇਨ੍ਹਾਂ ਉੱਤੇ ਕੰਮ ਸ਼ੂਰੂ ਹੋ ਜਾਏਗਾ। ਫੰਡ ਦੇ ਸਮਾਪਤ ਹੋਣ ਤੱਕ ਪ੍ਰੋਜੈਕਟ ਨੂੰ ਜਾਰੀ ਰੱਖਿਆ ਜਾਵੇਗਾ। ਜੇਕਰ ਤੁਸੀਂ Central Sierra ਹੈਲਦੀ ਸੌਇਲਜ਼ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਇੰਟਰਸਟ ਫਾਰਮ ਨੂੰ ਭਰੋ: ਇਸ ਪ੍ਰੋਗਰਾਮ ਲਈ ਅਰਜ਼ੀਆਂ ਬੰਦ ਹੋ ਗਈਆਂ ਹਨ
ਇਹ ਪ੍ਰੋਗਰਾਮ California ਭੋਜਨ ਅਤੇ ਖੇਤੀਬਾੜੀ ਵਿਭਾਗ (CDFA, California Department of Food and Agriculture) ਦੁਆਰਾ ਫੰਡਿਗ ਕਰਕੇ Placer ਰਿਸੌਰਸ ਕਨਜ਼ਰਵੇਸ਼ਨ ਡਿਸਟ੍ਰਿਕਟ (Placer RCD), El Dorado ਅਤੇ Georgetown Divide ਰਿਸੌਰਸ ਕਨਜ਼ਰਵੇਸ਼ਨ ਡਿਸਟ੍ਰਿਕਟ (EDGT RCD), ਅਤੇ Amador ਰਿਸੌਰਸ ਕਨਜ਼ਰਵੇਸ਼ਨ ਡਿਸਟ੍ਰਿਕਟ (Amador RCD) ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
ਫੰਡ ਦਿੱਤਾ ਗਿਆ: